ਵਤਨੋਂ ਦੂਰ ਤੋਂ ਵਤਨ ਤੱਕ

ਕੈਨੇਡਾ ਤੋਂ ਛਪਣ ਵਾਲੇ ਸਾਹਿਤਕ ਮੈਗਜ਼ੀਨ ‘ਵਤਨੋਂ ਦੂਰ’ ਦਾ ਪਹਿਲਾ ਅੰਕ ਜੁਲਾਈ 1973 ਵਿੱਚ ਪ੍ਰਕਾਸ਼ਤ ਹੋਇਆ ਸੀ। ਪੂਰੇ ਤੇਰਾਂ ਸਾਲ ਲਗਾਤਾਰ ਛਪਣ ਤੋਂ ਬਾਅਦ ਵਤਨੋਂ ਦੂਰ 1986 ਵਿੱਚ ਬੰਦ ਹੋ ਗਿਆ। ਫਿਰ 1989 ਵਿੱਚ ਇਸ ਨੂੰ ‘ਵਤਨ’ ਦੇ ਨਾਂ ਹੇਠਾਂ ਛਾਪਣਾ ਸ਼ੁਰੂ ਕੀਤਾ ਗਿਆ ਅਤੇ 1989- ਦਸੰਬਰ 1994 ਤੱਕ ਇਹ ਇਕ ਤ੍ਰੈਮਾਸਕ ਪਰਚੇ ਵਜੋਂ ਛੱਪਦਾ ਰਿਹਾ। 1995 ਤੋਂ ਲੈ ਕੇ 2007 ਤੱਕ ਇਹ ਬੰਦ ਰਿਹਾ। ਸੰਨ 2007 ਵਿੱਚ ਇਸ ਨੂੰ ਆਨਲਾਈਨ ਛਾਪਣਾ ਸ਼ੁਰੂ ਕੀਤਾ ਗਿਆ। 40 ਸਾਲਾਂ ਦੇ ਕਰੀਬ ਇਸ ਲੰਮੇ ਸਫਰ ਦੌਰਾਨ ਵਤਨੋਂ ਦੂਰ ਅਤੇ ਵਤਨ ਦੇ ਸਵਾ ਸੌ ਤੋਂ ਵੱਧ ਅੰਕ ਪ੍ਰਕਾਸ਼ਤ ਹੋ ਚੁੱਕੇ ਹਨ। ਇਹਨਾਂ ਸਾਰੇ ਅੰਕਾਂ ਨੂੰ ਆਨਲਾਈਨ ਪਾਉਂਦਿਆਂ ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ। ਉਮੀਦ ਹੈ ਕਿ ਕੈਨੇਡਾ ਦੇ ਪੰਜਾਬੀ ਸਾਹਿਤ ਦੇ ਦੁਨੀਆ ਭਰ ਦੇ ਵਿਦਿਆਰਥੀਆਂ ਲਈ ਵਤਨੋਂ ਦੂਰ ਅਤੇ ਵਤਨ ਦੇ ਇਹ ਅੰਕ ਇਕ ਕੀਮਤੀ ਖਜ਼ਾਨਾ ਸਾਬਤ ਹੋਣਗੇ। – ਸੁਖਵੰਤ ਹੁੰਦਲ, ਸਾਧੂ ਬਿਨਿੰਗ

ਵਤਨ 1989 ਤੋਂ ਹੁਣ ਤੱਕ

ਸਤੰਬਰ 2011 – ਫਰਵਰੀ 2012       (PDF)
ਫਰਵਰੀ – ਅਗਸਤ 2011                (PDF)
ਅਕਤੂਬਰ 2010 – ਜਨਵਰੀ 2011    (PDF)
ਜੁਲਾਈ – ਸਤੰਬਰ 2010                 (PDF)
ਜਨਵਰੀ – ਜੂਨ 2010                     (PDF)
ਅਕਤੂਬਰ – ਦਸੰਬਰ 2009              (PDF)
ਜੁਲਾਈ – ਸਤੰਬਰ 2009                 (PDF)
ਅਪ੍ਰੈਲ-ਜੂਨ 2009                          (PDF)
ਜਨਵਰੀ – ਮਾਰਚ 2009                 (PDF)
ਜੁਲਾਈ – ਸਤੰਬਰ 2008                 (PDF)
ਅਕਤੂਬਰ -ਦਸੰਬਰ 2008                (PDF)
ਅਪ੍ਰੈਲ – ਜੂਨ 2008                        (PDF)
ਜਨਵਰੀ – ਮਾਰਚ 2008                 (PDF)
ਸਤੰਬਰ – ਅਕਤੂਬਰ 2007
ਜੁਲਾਈ – ਅਗਸਤ 2007
ਮਈ – ਜੂਨ 2007
ਮਾਰਚ – ਅਪ੍ਰੈਲ 2007
ਜੁਲਾਈ-ਦਸੰਬਰ -1994
ਅਪ੍ਰੈਲ/ਮਈ/ਜੂਨ -1994
ਜਨਵਰੀ/ਫਰਵਰੀ/ਮਾਰਚ – 94
ਜੁਲਾਈ/ਅਗਸਤ/ਸਤੰਬਰ-1993
ਅਪ੍ਰੈਲ/ਮਈ/ਜੂਨ-1993
ਜਨਵਰੀ/ਫਰਵਰੀ/ਮਾਰਚ – 1993
ਅਕਤੂਬਰ/ਨਵੰਬਰ/ਦਸੰਬਰ – 1992
(ਵਿਸ਼ੇਸ਼ ਮੁਲਾਕਾਤ ਅੰਕ)
ਜੁਲਾਈ/ਅਗਸਤ/ਸਤੰਬਰ-1992
ਅਪ੍ਰੈਲ/ਮਈ/ਜੂਨ – 1992
ਜਨਵਰੀ/ਫਰਵਰੀ/ਮਾਰਚ – 1992
ਅਕਤੂਬਰ/ਨਵੰਬਰ/ਦਸੰਬਰ – 91
ਜੁਲਾਈ/ਅਗਸਤ/ਸਤੰਬਰ – 1991
(ਕੈਨੇਡੀਅਨ ਪੰਜਾਬੀ ਰੰਗਮੰਚ ਵਿਸ਼ੇਸ਼ ਅੰਕ)
ਅਪ੍ਰੈਲ/ਮਈ/ਜੂਨ – 1991
ਜਨਵਰੀ/ਫਰਵਰੀ/ਮਾਰਚ – 91
ਅਕਤੂਬਰ/ਨਵੰਬਰ/ਦਸੰਬਰ -1990
ਜੁਲਾਈ/ਅਗਸਤ/ਸਤੰਬਰ – 1990
ਅਪ੍ਰੈਲ/ਮਈ/ਜੂਨ-1990
ਜੁਲਾਈ/ਅਗਸਤ/ਸਤੰਬਰ- 1989
(ਕਾਮਾਗਾਟਾਮਾਰੂ ਵਿਸ਼ੇਸ਼ ਅੰਕ)

ਵਤਨੋਂ ਦੂਰ ਦਸੰਬਰ 1977 ਤੋਂ ਜੁਲਾਈ 1973 ਤੱਕ
ਵਤਨੋਂ ਦੂਰ ਮਾਰਚ/ਅਪ੍ਰੈਲ 1986 ਤੋਂ ਜਨਵਰੀ/ਫਰਵਰੀ 1978 ਤੱਕ

Advertisements

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google photo

You are commenting using your Google account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

Connecting to %s